
ਭਾਰਤ ਵਿੱਚ ਸੂਬਾਈ ਚੋਣਾਂ 2022: ਪੱਤਰਕਾਰ ਸੁਰੱਖਿਆ ਹਦਾਇਤਾਂ
ਭਾਰਤ ਵਿੱਚ ਪੰਜ ਸੂਬਿਆਂ ਦੀਆਂ ਚੋਣਾਂ ਫ਼ਰਵਰੀ ਅਤੇ ਮਾਰਚ ਵਿੱਚ ਹੋਣੀਆਂ ਹਨ. ਇਨ੍ਹਾਂ ਚੋਣਾਂ ਵਿੱਚ ਖ਼ਬਰਾਂ ਇਕੱਠੀਆਂ ਕਰਨ ਵਾਲੇ ਹਰੇਕ ਮੀਡੀਆ ਕਰਮੀ ਜਾਂ ਪੱਤਰਕਾਰ ਨੂੰ ਕੁਝ ਮੁੱਖ ਖ਼ਤਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ, ਜਿਵੇਂ ਕਿ ਸਰੀਰਕ ਹਮਲੇ, ਧਮਕੀਆਂ, ਆਨਲਾਈਨ ਗਾਲਮੰਦਾ, ਹਿਰਾਸਤ ਤੇ ਗ੍ਰਿਫ਼ਤਾਰੀ, ਅਤੇ ਸਰਕਾਰ ਦੁਆਰਾ ਰਿਪੋਰਟਿੰਗ ਨੂੰ ਰੋਕਣ ਲਈ ਵਰਤੇ ਜਾਣ ਵਾਲੇ ਤਰੀਕੇ, ਜਿਵੇਂ…

ਡਿਜੀਟਲ ਸੁਰੱਖਿਆ: ਇੰਟਰਨੈੱਟ ਉੱਤੇ ਪਾਬੰਦੀਆਂ
ਇੰਟਰਨੈੱਟ ਉੱਤੇ ਪਾਬੰਦੀਆਂ ਦਾ ਪੱਤਰਕਾਰੀ ਦੀ ਮੂਲ ਆਜ਼ਾਦੀ ਉੱਤੇ ਬਹੁਤ ਡੂੰਘਾ ਅਸਰ ਤਾਂ ਪੈਂਦਾ ਹੈ, ਨਾਲ ਹੀ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ (CPJ) ਨੇ ਇਹ ਵੀ ਵੇਖਿਆ ਹੈ ਕਿ ਪੱਤਰਕਾਰਾਂ ਦੇ ਰੋਜ਼ਾਨਾ ਕੰਮਕਾਰ ਵਿੱਚ ਵੀ ਇਹ ਪਾਬੰਦੀਆਂ ਵਿਘਨ ਪਾਉਂਦੀਆਂ ਹਨ. ਭਾਵੇਂ ਇੰਟਰਨੈੱਟ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਜਾਂ ਕੁਝ ਹਿੱਸਿਆਂ ‘ਤੇ ਰੋਕ ਲਗਾਈ ਜਾਵੇ, ਇਸ…

ਸ਼ਰੀਰਕ ਸੁਰੱਖਿਆ: ਜਨਤਕ ਹਿੰਸਾ
ਭੀੜ ਭਰੇ ਮੁਜ਼ਾਹਰਿਆਂ ਜਾਂ ਹਜੂਮ ਵੱਲੋਂ ਹਿੰਸਾ ਬਾਰੇ ਮੌਕੇ ਤੋਂ ਪੱਤਰਕਾਰੀ ਕਰਨਾ ਖ਼ਤਰਨਾਕ ਹੋ ਸਕਦਾ ਹੈ. ਹਰ ਸਾਲ ਕਈ ਪੱਤਰਕਾਰ ਇਹ ਕੰਮ ਕਰਦਿਆਂ ਜ਼ਖ਼ਮੀ ਹੋ ਜਾਂਦੇ ਹਨ. ਜੋਖਮ ਨੂੰ ਘਟਾਉਣ ਲਈ: ਤਿਆਰੀ ਪੂਰੀ ਰੱਖੋ: ਆਪਣੇ ਕੰਮ ਨੂੰ ਯੋਜਨਾ ਮੁਤਾਬਕ ਕਰੋ ਅਤੇ ਖ਼ਾਸ ਖ਼ਿਆਲ ਰੱਖੋ ਕਿ ਮੋਬਾਈਲ ਫ਼ੋਨ ਵਿੱਚ ਬੈਟਰੀ ਪੂਰੀ ਹੋਵੇ. ਇਲਾਕੇ ਬਾਰੇ ਜਾਣਕਾਰੀ ਰੱਖੋ….